Friday, 1 July 2011



ਓਹਨਾ ਦੁਖ  ਦਿੱਤਾ ਅਸੀਂ ਸੇਹ ਗਏ 
ਨਾ ਕੂਜ ਕਹਣ ਜੋਗਾ ਰਹ ਗਏ 
ਓਹਨਾ ਜ਼ਖਮ ਹੀ ਇਨੇ ਗੇਹਰੇ ਦਿੱਤੇ 
ਅਸੀਂ ਹੰਜੂ ਤੇ ਤਨ੍ਹਾਯੀਆਂ ਦੇ ਰਾਹ ਪੈ ਗਏ 

No comments:

Post a Comment