Friday 1 July 2011



ਵਕ਼ਤ ਬੀਤੇਯਾ ਓਹ ਜੁਦਾ ਹੋ ਗਏ 
ਓਨਾ ਦੀ ਜੁਦਾਈ ਦੇ ਤਾਰੇ ਗਵਾਹ ਹੋ ਗਏ 
ਜਿਨਾ ਨਾਲ ਵਫ਼ਾ ਨਿਭਾਉਣ ਦੀ ਕਸਮ ਖਾਦੀ 
ਅਜ ਓਹੀਓ  ਕੀਉ ਬੇਵਫਾ ਹੋ ਗਏ 
ਕਲ ਸਾਡੇ ਲਈ ਜਾਨ ਦਿੰਦੇ ਸੀ ਜੋ 
ਅਜ ਗੈਰ ਕੀਉ ਓਹਨਾ ਦੇ ਖੁਦਾ ਹੋ ਗਏ ...♥

No comments:

Post a Comment